pa_tq/MAT/01/18.md

10 lines
867 B
Markdown
Raw Permalink Normal View History

2017-08-29 21:30:11 +00:00
# ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਦੇ ਨਾਲ ਕੀ ਹੋਇਆ ?
ਉ.ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਪਾਈ ਗਈ [1:18]
# ਯੂਸਫ਼ ਕਿਸ ਤਰ੍ਹਾਂ ਦਾ ਮਨੁੱਖ ਸੀ?
ਯੂਸਫ਼ ਇੱਕ ਧਰਮੀ ਮਨੁੱਖ ਸੀ[1:19]
# ਜਦੋਂ ਯੂਸਫ਼ ਨੇ ਮਰਿਯਮ ਦੇ ਗਰਭਵਤੀ ਹੋਣ ਦੀ ਗੱਲ ਸੁਣੀ ਤਾਂ ਉਸ ਨੇ ਕੀ ਕਰਨ ਦਾ ਫ਼ੈਸਲਾ ਕੀਤਾ ?
ਯੂਸਫ਼ ਨੇ ਮਰਿਯਮ ਦੇ ਨਾਲ ਚੁਪ ਚਾਪ ਮੰਗਣੀ ਤੋਂੜਨ ਦਾ ਫੈਸਲਾ ਕੀਤਾ [1:19]