# ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਦੇ ਨਾਲ ਕੀ ਹੋਇਆ ? ਉ.ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਪਾਈ ਗਈ [1:18] # ਯੂਸਫ਼ ਕਿਸ ਤਰ੍ਹਾਂ ਦਾ ਮਨੁੱਖ ਸੀ? ਯੂਸਫ਼ ਇੱਕ ਧਰਮੀ ਮਨੁੱਖ ਸੀ[1:19] # ਜਦੋਂ ਯੂਸਫ਼ ਨੇ ਮਰਿਯਮ ਦੇ ਗਰਭਵਤੀ ਹੋਣ ਦੀ ਗੱਲ ਸੁਣੀ ਤਾਂ ਉਸ ਨੇ ਕੀ ਕਰਨ ਦਾ ਫ਼ੈਸਲਾ ਕੀਤਾ ? ਯੂਸਫ਼ ਨੇ ਮਰਿਯਮ ਦੇ ਨਾਲ ਚੁਪ ਚਾਪ ਮੰਗਣੀ ਤੋਂੜਨ ਦਾ ਫੈਸਲਾ ਕੀਤਾ [1:19]