pa_tq/JHN/19/19.md

8 lines
519 B
Markdown
Raw Permalink Normal View History

2017-08-29 21:30:11 +00:00
# ਯਿਸੂ ਦੀ ਸਲੀਬ ਤੇ ਪਿਲਾਤੁਸ ਨੇ ਕੀ ਲਿਖਵਾਇਆ ?
ਉਸ ਪੱਟੀ ਤੇ ਲਿਖਿਆ ਹੋਇਆ ਸੀ, ਯਿਸੂ ਨਾਸਰੀ , ਯਹੂਦੀਆਂ ਦਾ ਰਾਜਾ [19:19 ]
# ਯਿਸੂ ਦੀ ਸਲੀਬ ਦੀ ਉਹ ਪੱਟੀ ਕਿਸ ਭਾਸ਼ਾ ਵਿੱਚ ਲਿਖੀ ਗਈ ਸੀ ?
ਇਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਗਈ ਸੀ [19:20 ]