# ਯਿਸੂ ਦੀ ਸਲੀਬ ਤੇ ਪਿਲਾਤੁਸ ਨੇ ਕੀ ਲਿਖਵਾਇਆ ? ਉਸ ਪੱਟੀ ਤੇ ਲਿਖਿਆ ਹੋਇਆ ਸੀ, ਯਿਸੂ ਨਾਸਰੀ , ਯਹੂਦੀਆਂ ਦਾ ਰਾਜਾ [19:19 ] # ਯਿਸੂ ਦੀ ਸਲੀਬ ਦੀ ਉਹ ਪੱਟੀ ਕਿਸ ਭਾਸ਼ਾ ਵਿੱਚ ਲਿਖੀ ਗਈ ਸੀ ? ਇਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਗਈ ਸੀ [19:20 ]