11 lines
1.0 KiB
Markdown
11 lines
1.0 KiB
Markdown
|
# ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਦੁਬਾਰਾ ਕਿਉਂ ਲਿਆਇਆ ?
|
||
|
|
||
|
ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਤਾਂ ਜੋ ਉਹ ਜਾਣਨ ਕਿ ਪਿਲਾਤੁਸ ਨੂੰ ਯਿਸੂ ਵਿੱਚ ਕੋਈ ਦੋਸ਼ ਨਹੀਂ ਲੱਭਾ [19:4 ]
|
||
|
# ਜਦੋਂ ਯਿਸੂ ਨੂੰ ਲੋਕਾਂ ਅੱਗੇ ਦੁਬਾਰਾ ਲਿਆਂਦਾ ਗਿਆ ਤਦ ਉਸਨੇ ਕੀ ਪਹਿਨਿਆ ਹੋਇਆ ਸੀ ?
|
||
|
|
||
|
ਯਿਸੂ ਨੇ ਬੈਂਗਣੀ ਲਿਬਾਸ ਅਤੇ ਕੰਡਿਆਂ ਦਾ ਤਾਜ ਪਹਿਨਿਆ ਹੋਇਆ ਸੀ [19:5 ]
|
||
|
# ਜਦੋਂ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਯਿਸੂ ਨੂੰ ਵੇਖਿਆ ਤਾਂ ਕੀ ਬੋਲੇ ?
|
||
|
|
||
|
ਉਹਨਾਂ ਰੋਲਾ ਪਾਇਆ ਅਤੇ ਆਖਿਆ , ਸਲੀਬ ਦਿਓ, ਸਲੀਬ ਦਿਓ ! [19:6 ]
|
||
|
|