# ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਦੁਬਾਰਾ ਕਿਉਂ ਲਿਆਇਆ ? ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਤਾਂ ਜੋ ਉਹ ਜਾਣਨ ਕਿ ਪਿਲਾਤੁਸ ਨੂੰ ਯਿਸੂ ਵਿੱਚ ਕੋਈ ਦੋਸ਼ ਨਹੀਂ ਲੱਭਾ [19:4 ] # ਜਦੋਂ ਯਿਸੂ ਨੂੰ ਲੋਕਾਂ ਅੱਗੇ ਦੁਬਾਰਾ ਲਿਆਂਦਾ ਗਿਆ ਤਦ ਉਸਨੇ ਕੀ ਪਹਿਨਿਆ ਹੋਇਆ ਸੀ ? ਯਿਸੂ ਨੇ ਬੈਂਗਣੀ ਲਿਬਾਸ ਅਤੇ ਕੰਡਿਆਂ ਦਾ ਤਾਜ ਪਹਿਨਿਆ ਹੋਇਆ ਸੀ [19:5 ] # ਜਦੋਂ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਯਿਸੂ ਨੂੰ ਵੇਖਿਆ ਤਾਂ ਕੀ ਬੋਲੇ ? ਉਹਨਾਂ ਰੋਲਾ ਪਾਇਆ ਅਤੇ ਆਖਿਆ , ਸਲੀਬ ਦਿਓ, ਸਲੀਬ ਦਿਓ ! [19:6 ]