pa_tq/JHN/16/17.md

5 lines
534 B
Markdown
Raw Permalink Normal View History

2017-08-29 21:30:11 +00:00
# ਯਿਸੂ ਦੀ ਕਿਹੜੀ ਗੱਲ ਚੇਲਿਆਂ ਨੂੰ ਸਮਝ ਨਹੀਂ ਆਈ ?
ਉਹਨਾਂ ਨੂੰ ਸਮਝ ਨਹੀਂ ਆਇਆ ਜਦੋਂ ਯਿਸੂ ਨੇ ਆਖਿਆ , ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਹੀਂ ਵੇਖੋਗੇ ;ਅਤੇ ਫ਼ੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਂਗੇ|ਕਿਉਂ ਜੋ ਮੈਂ ਪਿਤਾ ਕੋਲ ਜਾਂਦਾ ਹਾਂ [16:17-18 ]