# ਯਿਸੂ ਦੀ ਕਿਹੜੀ ਗੱਲ ਚੇਲਿਆਂ ਨੂੰ ਸਮਝ ਨਹੀਂ ਆਈ ? ਉਹਨਾਂ ਨੂੰ ਸਮਝ ਨਹੀਂ ਆਇਆ ਜਦੋਂ ਯਿਸੂ ਨੇ ਆਖਿਆ , ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਹੀਂ ਵੇਖੋਗੇ ;ਅਤੇ ਫ਼ੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਂਗੇ|ਕਿਉਂ ਜੋ ਮੈਂ ਪਿਤਾ ਕੋਲ ਜਾਂਦਾ ਹਾਂ [16:17-18 ]