pa_tq/JHN/13/16.md

11 lines
646 B
Markdown
Raw Permalink Normal View History

2017-08-29 21:30:11 +00:00
# ਕੀ ਨੌਕਰ ਆਪਣੇ ਮਾਲਿਕ ਤੋਂ ਵੱਡਾ ਹੈ ਜਾਂ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਹੈ ?
ਨੌਕਰ ਆਪਣੇ ਮਾਲਿਕ ਤੋਂ ਵੱਡਾ ਨਹੀਂ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੈ [ 13:16 ]
# ਕਿਸਨੇ ਯਿਸੂ ਦੇ ਵਿਰੁੱਧ ਲੱਤ ਚੁੱਕੀ ?
ਜਿਸਨੇ ਯਿਸੂ ਨਾਲ ਰੋਟੀ ਖਾਧੀ ਉਸੀ ਨੇ ਉਸ ਦੇ ਵਿਰੁੱਧ ਲੱਤ ਚੁੱਕੀ [13:18 ]