# ਕੀ ਨੌਕਰ ਆਪਣੇ ਮਾਲਿਕ ਤੋਂ ਵੱਡਾ ਹੈ ਜਾਂ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਹੈ ? ਨੌਕਰ ਆਪਣੇ ਮਾਲਿਕ ਤੋਂ ਵੱਡਾ ਨਹੀਂ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੈ [ 13:16 ] # ਕਿਸਨੇ ਯਿਸੂ ਦੇ ਵਿਰੁੱਧ ਲੱਤ ਚੁੱਕੀ ? ਜਿਸਨੇ ਯਿਸੂ ਨਾਲ ਰੋਟੀ ਖਾਧੀ ਉਸੀ ਨੇ ਉਸ ਦੇ ਵਿਰੁੱਧ ਲੱਤ ਚੁੱਕੀ [13:18 ]