8 lines
750 B
Markdown
8 lines
750 B
Markdown
|
# ਬੈਤਅਨਿਯਾ ਵਿੱਚ ਵੱਡੀ ਭੀੜ ਕਿਉਂ ਇੱਕਠੀ ਹੋ ਗਈ ?
|
||
|
|
||
|
ਉਹ ਯਿਸੂ ਨੂੰ ਭਾਲਦੇ ਹੋਏ ਅਤੇ ਲਾਜ਼ਰ ਨੂੰ ਵੀ ਦੇਖਣ ਆਏ, ਜਿਸਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ [12:9]
|
||
|
# ਪ੍ਰਧਾਨ ਜਾਜ਼ਕ ਲਾਜ਼ਰ ਨੂੰ ਕਿਉਂ ਮਾਰਨਾ ਚਾਹੁੰਦੇ ਸੀ ?
|
||
|
|
||
|
ਉਹ ਲਾਜ਼ਰ ਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਅਨੁਸਾਰ ਉਹ ਦੇ ਕਾਰਨ ਕਈ ਯਹੂਦੀ ਚਲੇ ਗਏ ਅਤੇ ਯਿਸੂ ਤੇ ਵਿਸ਼ਵਾਸ ਕੀਤਾ [12:10-11]
|
||
|
|