# ਬੈਤਅਨਿਯਾ ਵਿੱਚ ਵੱਡੀ ਭੀੜ ਕਿਉਂ ਇੱਕਠੀ ਹੋ ਗਈ ? ਉਹ ਯਿਸੂ ਨੂੰ ਭਾਲਦੇ ਹੋਏ ਅਤੇ ਲਾਜ਼ਰ ਨੂੰ ਵੀ ਦੇਖਣ ਆਏ, ਜਿਸਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ [12:9] # ਪ੍ਰਧਾਨ ਜਾਜ਼ਕ ਲਾਜ਼ਰ ਨੂੰ ਕਿਉਂ ਮਾਰਨਾ ਚਾਹੁੰਦੇ ਸੀ ? ਉਹ ਲਾਜ਼ਰ ਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਅਨੁਸਾਰ ਉਹ ਦੇ ਕਾਰਨ ਕਈ ਯਹੂਦੀ ਚਲੇ ਗਏ ਅਤੇ ਯਿਸੂ ਤੇ ਵਿਸ਼ਵਾਸ ਕੀਤਾ [12:10-11]