pa_tq/JHN/08/31.md

8 lines
913 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕਿਵੇਂ ਆਖਿਆ ਕਿ ਯਹੂਦੀ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ,ਜਾਣ ਸਕਦੇ ਹਨ ਕਿ ਉਹ ਹੀ ਸੱਚੇ ਚੇਲੇ ਸਨ ?
ਉਸ ਦੇ ਬਚਨ ਵਿੱਚ ਰਹਿ ਕੇ ਉਹ ਜਾਣ ਸਕਦੇ ਹਨ ਕਿ ਉਹ ਯਿਸੂ ਦੇ ਸੱਚੇ ਚੇਲੇ ਹਨ [8:31]
# ਜਦੋਂ ਯਿਸੂ ਨੇ ਆਖਿਆ ਕਿ ਤੁਸੀਂ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਅਜਾਦ ਕਰੇਗੀ, ਵਿਸ਼ਵਾਸ ਕਰਨ ਵਾਲੇ ਯਹੂਦੀਆਂ ਨੇ ਕੀ ਸੋਚਿਆ ?
ਉਹਨਾਂ ਯਹੂਦੀਆਂ ਨੇ ਸੋਚਿਆ ਕਿ ਯਿਸੂ ਮਨੁੱਖਾਂ ਦੇ ਗੁਲਾਮ ਅਤੇ ਬੰਧਨਾਂ ਵਿੱਚ ਹੋਣ ਦੀ ਗੱਲ ਕਰ ਰਿਹਾ ਸੀ [8:33]