# ਯਿਸੂ ਨੇ ਕਿਵੇਂ ਆਖਿਆ ਕਿ ਯਹੂਦੀ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ,ਜਾਣ ਸਕਦੇ ਹਨ ਕਿ ਉਹ ਹੀ ਸੱਚੇ ਚੇਲੇ ਸਨ ? ਉਸ ਦੇ ਬਚਨ ਵਿੱਚ ਰਹਿ ਕੇ ਉਹ ਜਾਣ ਸਕਦੇ ਹਨ ਕਿ ਉਹ ਯਿਸੂ ਦੇ ਸੱਚੇ ਚੇਲੇ ਹਨ [8:31] # ਜਦੋਂ ਯਿਸੂ ਨੇ ਆਖਿਆ ਕਿ ਤੁਸੀਂ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਅਜਾਦ ਕਰੇਗੀ, ਵਿਸ਼ਵਾਸ ਕਰਨ ਵਾਲੇ ਯਹੂਦੀਆਂ ਨੇ ਕੀ ਸੋਚਿਆ ? ਉਹਨਾਂ ਯਹੂਦੀਆਂ ਨੇ ਸੋਚਿਆ ਕਿ ਯਿਸੂ ਮਨੁੱਖਾਂ ਦੇ ਗੁਲਾਮ ਅਤੇ ਬੰਧਨਾਂ ਵਿੱਚ ਹੋਣ ਦੀ ਗੱਲ ਕਰ ਰਿਹਾ ਸੀ [8:33]