pa_tq/JHN/07/05.md

8 lines
676 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਤਿਉਹਾਰ ਵਿੱਚ ਨਾ ਜਾਣ ਦਾ ਕੀ ਕਾਰਨ ਦਿੱਤਾ ?
ਯਿਸੂ ਨੇ ਆਪਣੇ ਭਰਾਵਾਂ ਨੂੰ ਆਖਿਆ ਉਸਦਾ ਸਮਾਂ ਨਹੀਂ ਆਇਆ ਹੈ ਅਤੇ ਉਹ ਦਾ ਪੂਰਾ ਹੋਣ ਦਾ ਸਮਾਂ ਨਹੀਂ ਆਇਆ ਹੈ [7:6 ਤੇ 8]
# ਸੰਸਾਰ ਯਿਸੂ ਨਾਲ ਵੈਰ ਕਿਉਂ ਕਰਦਾ ਹੈ ?
ਯਿਸੂ ਨੇ ਆਖਿਆ ਸੰਸਾਰ ਉਸ ਨਾਲ ਵੈਰ ਕਰਦਾ ਹੈ ਕਿਉਂਕਿ ਉਹ ਸੰਸਾਰ ਦੇ ਬੁਰੇ ਕੰਮਾਂ ਦੀ ਗਵਾਹੀ ਦਿੰਦਾ ਹੈ [7:7]