# ਯਿਸੂ ਨੇ ਤਿਉਹਾਰ ਵਿੱਚ ਨਾ ਜਾਣ ਦਾ ਕੀ ਕਾਰਨ ਦਿੱਤਾ ? ਯਿਸੂ ਨੇ ਆਪਣੇ ਭਰਾਵਾਂ ਨੂੰ ਆਖਿਆ ਉਸਦਾ ਸਮਾਂ ਨਹੀਂ ਆਇਆ ਹੈ ਅਤੇ ਉਹ ਦਾ ਪੂਰਾ ਹੋਣ ਦਾ ਸਮਾਂ ਨਹੀਂ ਆਇਆ ਹੈ [7:6 ਤੇ 8] # ਸੰਸਾਰ ਯਿਸੂ ਨਾਲ ਵੈਰ ਕਿਉਂ ਕਰਦਾ ਹੈ ? ਯਿਸੂ ਨੇ ਆਖਿਆ ਸੰਸਾਰ ਉਸ ਨਾਲ ਵੈਰ ਕਰਦਾ ਹੈ ਕਿਉਂਕਿ ਉਹ ਸੰਸਾਰ ਦੇ ਬੁਰੇ ਕੰਮਾਂ ਦੀ ਗਵਾਹੀ ਦਿੰਦਾ ਹੈ [7:7]