pa_tq/JHN/01/22.md

5 lines
492 B
Markdown
Raw Permalink Normal View History

2017-08-29 21:30:11 +00:00
# ਯੂਹੰਨਾ ਨੇ ਕੀ ਆਖਿਆ ਉਹ ਕੌਣ ਹੈ ਜਦੋਂ ਯਰੂਸ਼ਲਮ ਤੋਂ ਆਏ ਜਾਜਕਾਂ ਅਤੇ ਲੇਵੀਆਂ ਨੇ ਪੁੱਛਿਆ ?
ਉਸ ਨੇ ਆਖਿਆ,ਮੈਂ ਇੱਕ ਉਜਾੜ ਦੇ ਵਿੱਚ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ,ਪ੍ਰਭੂ ਦਾ ਰਸਤਾ ਸਿੱਧਾ ਕਰੋ, ਜਿਵੇਂ ਯਸਾਯਾਹ ਨਬੀ ਨੇ ਆਖਿਆ ਸੀ [1:19-23]