# ਯੂਹੰਨਾ ਨੇ ਕੀ ਆਖਿਆ ਉਹ ਕੌਣ ਹੈ ਜਦੋਂ ਯਰੂਸ਼ਲਮ ਤੋਂ ਆਏ ਜਾਜਕਾਂ ਅਤੇ ਲੇਵੀਆਂ ਨੇ ਪੁੱਛਿਆ ? ਉਸ ਨੇ ਆਖਿਆ,ਮੈਂ ਇੱਕ ਉਜਾੜ ਦੇ ਵਿੱਚ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ,ਪ੍ਰਭੂ ਦਾ ਰਸਤਾ ਸਿੱਧਾ ਕਰੋ, ਜਿਵੇਂ ਯਸਾਯਾਹ ਨਬੀ ਨੇ ਆਖਿਆ ਸੀ [1:19-23]