pa_tq/JAS/02/14.md

8 lines
798 B
Markdown
Raw Permalink Normal View History

2017-08-29 21:30:11 +00:00
# ਯਾਕੂਬ ਉਹਨਾਂ ਬਾਰੇ ਕੀ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ ?
ਯਾਕੂਬ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ, ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਬਚਾ ਨਹੀ ਸਕਦਾ [2:14-16]
# ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਕੀ ਹੈ ?
ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਮੁਰਦਾ ਹੈ [2:17]