# ਯਾਕੂਬ ਉਹਨਾਂ ਬਾਰੇ ਕੀ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ ? ਯਾਕੂਬ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ, ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਬਚਾ ਨਹੀ ਸਕਦਾ [2:14-16] # ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਕੀ ਹੈ ? ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਮੁਰਦਾ ਹੈ [2:17]