pa_tq/HEB/09/27.md

6 lines
589 B
Markdown
Raw Permalink Normal View History

2017-08-29 21:30:11 +00:00
# ਹਰੇਕ ਵਿਆਕਤੀ ਨੂੰ, ਉਸ ਦੀ ਮੌਤ ਤੋਂ ਬਾਅਦ ਕੀ ਹੁੰਦਾ ਹੈ ?
ਉੱਤਰ: ਹਰੇਕ ਵਿਆਕਤੀ ਜੋ ਮਰਦਾ ਹੈ, ਉਹ ਨਿਆਂ ਦਾ ਸਾਹਮਣਾ ਕਰਦਾ ਹੈ [9:27]
# ਮਸੀਹ ਦੂਸਰੀ ਵਾਰ ਕਿਸ ਮਕਸਦ ਲਈ ਪ੍ਰਗਟ ਹੋਵਗਾ ?
ਉ: ਮਸੀਹ ਦੂਸਰੀ ਵਾਰ ਉਹਨਾਂ ਦੀ ਮੁਕਤੀ ਲਈ ਪ੍ਰਗਟ ਹੋਵੇਗਾ ਜੋ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਨ [9:28]