# ਹਰੇਕ ਵਿਆਕਤੀ ਨੂੰ, ਉਸ ਦੀ ਮੌਤ ਤੋਂ ਬਾਅਦ ਕੀ ਹੁੰਦਾ ਹੈ ? ਉੱਤਰ: ਹਰੇਕ ਵਿਆਕਤੀ ਜੋ ਮਰਦਾ ਹੈ, ਉਹ ਨਿਆਂ ਦਾ ਸਾਹਮਣਾ ਕਰਦਾ ਹੈ [9:27] # ਮਸੀਹ ਦੂਸਰੀ ਵਾਰ ਕਿਸ ਮਕਸਦ ਲਈ ਪ੍ਰਗਟ ਹੋਵਗਾ ? ਉ: ਮਸੀਹ ਦੂਸਰੀ ਵਾਰ ਉਹਨਾਂ ਦੀ ਮੁਕਤੀ ਲਈ ਪ੍ਰਗਟ ਹੋਵੇਗਾ ਜੋ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਨ [9:28]