8 lines
1.2 KiB
Markdown
8 lines
1.2 KiB
Markdown
|
# ਉਸ ਪਵਿੱਤਰ ਡੇਹਰੇ ਦੇ ਬਾਰੇ ਕੀ ਅਲੱਗ ਹੈ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ ?
|
||
|
ਉ: ਉਹ ਪਵਿੱਤਰ ਡੇਹਰਾ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ, ਉਹ ਮਨੁੱਖਾਂ ਦੇ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਤੇ ਇਸ ਸਰਿਸ਼ਟੀ ਨਾਲ ਸੰਬੰਧ ਨਹੀਂ ਰੱਖਦਾ [9:11]
|
||
|
# ਮਸੀਹ ਨੇ ਕੀ ਬਲੀਦਾਨ ਚੜਾਇਆ, ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਗਿਆ?
|
||
|
ਉ: ਮਸੀਹ ਨੇ ਆਪਣੇ ਖੁਦ ਦੇ ਲਹੂ ਦਾ ਬਲੀਦਾਨ ਚੜਾਇਆ ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ [9:12,14]
|
||
|
# ਮਸੀਹ ਦੇ ਬਲੀਦਾਨ ਨੇ ਕੀ ਪੂਰਾ ਕੀਤਾ?
|
||
|
ਉ: ਮਸੀਹ ਦੇ ਬਲੀਦਾਨ ਨੇ ਹਰੇਕ ਲਈ ਨਿਸਤਾਰੇ ਨੂੰ ਸੁੱਰਖਿਅਤ ਕੀਤਾ [9:12]
|
||
|
|