# ਉਸ ਪਵਿੱਤਰ ਡੇਹਰੇ ਦੇ ਬਾਰੇ ਕੀ ਅਲੱਗ ਹੈ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ ? ਉ: ਉਹ ਪਵਿੱਤਰ ਡੇਹਰਾ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ, ਉਹ ਮਨੁੱਖਾਂ ਦੇ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਤੇ ਇਸ ਸਰਿਸ਼ਟੀ ਨਾਲ ਸੰਬੰਧ ਨਹੀਂ ਰੱਖਦਾ [9:11] # ਮਸੀਹ ਨੇ ਕੀ ਬਲੀਦਾਨ ਚੜਾਇਆ, ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਗਿਆ? ਉ: ਮਸੀਹ ਨੇ ਆਪਣੇ ਖੁਦ ਦੇ ਲਹੂ ਦਾ ਬਲੀਦਾਨ ਚੜਾਇਆ ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ [9:12,14] # ਮਸੀਹ ਦੇ ਬਲੀਦਾਨ ਨੇ ਕੀ ਪੂਰਾ ਕੀਤਾ? ਉ: ਮਸੀਹ ਦੇ ਬਲੀਦਾਨ ਨੇ ਹਰੇਕ ਲਈ ਨਿਸਤਾਰੇ ਨੂੰ ਸੁੱਰਖਿਅਤ ਕੀਤਾ [9:12]