8 lines
1.0 KiB
Markdown
8 lines
1.0 KiB
Markdown
|
# ਯਿਸੂ ਨੇ ਲੋਕਾਂ ਦੇ ਪਾਪਾਂ ਲਈ ਕੀ ਬਲੀਦਾਨ ਚੜਾਇਆ?
|
||
|
ਉ: ਯਿਸੂ ਨੇ ਇੱਕ ਵਾਰ ਆਪਣੇ ਆਪ ਨੂੰ ਲੋਕਾਂ ਦੇ ਪਾਪਾਂ ਲਈ ਬਲੀਦਾਨ ਕਰ ਦਿੱਤਾ [7:27]
|
||
|
# ਯਿਸੂ ਨੂੰ ਆਪਣੇ ਖੁਦ ਦੇ ਪਾਪਾਂ ਲਈ ਕੀ ਬਲੀਦਾਨ ਚੜਾਉਣ ਦੀ ਜਰੂਰਤ ਸੀ?
|
||
|
ਉ: ਯਿਸੂ ਨੂੰ ਆਪਣੇ ਪਾਪਾਂ ਲਈ ਕੋਈ ਵੀ ਬਲੀਦਾਨ ਚੜਾਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਉਹ ਪਾਪ ਰਹਿਤ ਸੀ [7:26-27]
|
||
|
# ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ, ਯਿਸੂ ਉਹਨਾਂ ਤੋਂ ਅਲੱਗ ਕਿਵੇਂ ਹੈ ?
|
||
|
ਉ: ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ ਉਹ ਕਮਜ਼ੋਰ ਸਨ, ਪਰ ਯਿਸੂ ਸਦਾ ਤੀਕ ਸਿੱਧ ਕੀਤਾ ਹੋਇਆ ਹੈ [7:28]
|
||
|
|