# ਯਿਸੂ ਨੇ ਲੋਕਾਂ ਦੇ ਪਾਪਾਂ ਲਈ ਕੀ ਬਲੀਦਾਨ ਚੜਾਇਆ? ਉ: ਯਿਸੂ ਨੇ ਇੱਕ ਵਾਰ ਆਪਣੇ ਆਪ ਨੂੰ ਲੋਕਾਂ ਦੇ ਪਾਪਾਂ ਲਈ ਬਲੀਦਾਨ ਕਰ ਦਿੱਤਾ [7:27] # ਯਿਸੂ ਨੂੰ ਆਪਣੇ ਖੁਦ ਦੇ ਪਾਪਾਂ ਲਈ ਕੀ ਬਲੀਦਾਨ ਚੜਾਉਣ ਦੀ ਜਰੂਰਤ ਸੀ? ਉ: ਯਿਸੂ ਨੂੰ ਆਪਣੇ ਪਾਪਾਂ ਲਈ ਕੋਈ ਵੀ ਬਲੀਦਾਨ ਚੜਾਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਉਹ ਪਾਪ ਰਹਿਤ ਸੀ [7:26-27] # ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ, ਯਿਸੂ ਉਹਨਾਂ ਤੋਂ ਅਲੱਗ ਕਿਵੇਂ ਹੈ ? ਉ: ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ ਉਹ ਕਮਜ਼ੋਰ ਸਨ, ਪਰ ਯਿਸੂ ਸਦਾ ਤੀਕ ਸਿੱਧ ਕੀਤਾ ਹੋਇਆ ਹੈ [7:28]