pa_tq/HEB/07/13.md

4 lines
473 B
Markdown
Raw Permalink Normal View History

2017-08-29 21:30:11 +00:00
# ਯਿਸੂ ਕਿਸ ਗੋਤ ਵਿਚੋਂ ਨਿੱਕਲਿਆ, ਅਤੇ ਕੀ ਇਸ ਗੋਤ ਨੇ ਵੇਦੀ ਦੇ ਉੱਤੇ ਜਾਜਕ ਦੇ ਰੂਪ ਵਿੱਚ ਸੇਵਾ ਕੀਤੀ ?
ਉ: ਯਿਸੂ ਯਹੂਦਾਹ ਦੇ ਗੋਤ ਵਿਚੋਂ ਨਿੱਕਲਿਆ, ਜਿਹੜੇ ਗੋਤ ਨੇ ਕਦੇ ਵੀ ਵੇਦੀ ਤੇ ਜਾਜਕ ਦੇ ਰੂਪ ਵਿੱਚ ਸੇਵਾ ਨਹੀਂ ਕੀਤੀ [7:14]