# ਯਿਸੂ ਕਿਸ ਗੋਤ ਵਿਚੋਂ ਨਿੱਕਲਿਆ, ਅਤੇ ਕੀ ਇਸ ਗੋਤ ਨੇ ਵੇਦੀ ਦੇ ਉੱਤੇ ਜਾਜਕ ਦੇ ਰੂਪ ਵਿੱਚ ਸੇਵਾ ਕੀਤੀ ? ਉ: ਯਿਸੂ ਯਹੂਦਾਹ ਦੇ ਗੋਤ ਵਿਚੋਂ ਨਿੱਕਲਿਆ, ਜਿਹੜੇ ਗੋਤ ਨੇ ਕਦੇ ਵੀ ਵੇਦੀ ਤੇ ਜਾਜਕ ਦੇ ਰੂਪ ਵਿੱਚ ਸੇਵਾ ਨਹੀਂ ਕੀਤੀ [7:14]