10 lines
1006 B
Markdown
10 lines
1006 B
Markdown
|
# ਮਲਕਿਸਿਦਕ ਦੀਆਂ ਕਿਹੜੀਆਂ ਦੋ ਪਦਵੀਆਂ ਹਨ?
|
||
|
ਉ: ਮਲਕਿਸਿਦਕ ਸਾਲੇਮ ਦਾ ਰਾਜਾ ਸੀ ਅਤੇ ਪਰਮੇਸ਼ੁਰ ਦਾ ਮਹਾਂ ਜਾਜਕ ਸੀ [7:1]
|
||
|
# ਅਬਰਾਹਾਮ ਨੇ ਮਲਕਿਸਿਦਕ ਨੂੰ ਕੀ ਦਿੱਤਾ ?
|
||
|
ਉ: ਅਬਰਾਹਾਮ ਨੇ ਮਲਕਿਸਿਦਕ ਨੂੰ ਸਾਰੀਆਂ ਚੀਜ਼ਾਂ ਦਾ ਦਸਵੰਧ ਦਿੱਤਾ [7:2]
|
||
|
# ਮਲਕਿਸਿਦਕ ਨਾਮ ਦਾ ਅਰਥ ਕੀ ਹੈ ?
|
||
|
ਉ: ਮਲਕਿਸਿਦਕ ਨਾਮ ਦਾ ਅਰਥ "ਧਾਰਮਿਕਤਾ ਦਾ ਰਾਜਾ" ਅਤੇ ਸ਼ਾਂਤੀ ਦਾ ਰਾਜਾ" ਹੈ [7:2]
|
||
|
# ਮਲਕਿਸਿਦਕ ਦੇ ਪੁਰਖੇ ਕੌਣ ਸਨ ਅਤੇ ਉਹ ਕਦੋਂ ਮਰਿਆ?
|
||
|
ਉ: ਮਲਕਿਸਿਦਕ ਦੇ ਕੋਈ ਪੁਰਖੇ ਨਹੀਂ ਸਨ ਅਤੇ ਉਸ ਦੇ ਜੀਵਨ ਦਾ ਕੋਈ ਅੰਤ ਨਹੀਂ [7:3]
|
||
|
|