# ਮਲਕਿਸਿਦਕ ਦੀਆਂ ਕਿਹੜੀਆਂ ਦੋ ਪਦਵੀਆਂ ਹਨ? ਉ: ਮਲਕਿਸਿਦਕ ਸਾਲੇਮ ਦਾ ਰਾਜਾ ਸੀ ਅਤੇ ਪਰਮੇਸ਼ੁਰ ਦਾ ਮਹਾਂ ਜਾਜਕ ਸੀ [7:1] # ਅਬਰਾਹਾਮ ਨੇ ਮਲਕਿਸਿਦਕ ਨੂੰ ਕੀ ਦਿੱਤਾ ? ਉ: ਅਬਰਾਹਾਮ ਨੇ ਮਲਕਿਸਿਦਕ ਨੂੰ ਸਾਰੀਆਂ ਚੀਜ਼ਾਂ ਦਾ ਦਸਵੰਧ ਦਿੱਤਾ [7:2] # ਮਲਕਿਸਿਦਕ ਨਾਮ ਦਾ ਅਰਥ ਕੀ ਹੈ ? ਉ: ਮਲਕਿਸਿਦਕ ਨਾਮ ਦਾ ਅਰਥ "ਧਾਰਮਿਕਤਾ ਦਾ ਰਾਜਾ" ਅਤੇ ਸ਼ਾਂਤੀ ਦਾ ਰਾਜਾ" ਹੈ [7:2] # ਮਲਕਿਸਿਦਕ ਦੇ ਪੁਰਖੇ ਕੌਣ ਸਨ ਅਤੇ ਉਹ ਕਦੋਂ ਮਰਿਆ? ਉ: ਮਲਕਿਸਿਦਕ ਦੇ ਕੋਈ ਪੁਰਖੇ ਨਹੀਂ ਸਨ ਅਤੇ ਉਸ ਦੇ ਜੀਵਨ ਦਾ ਕੋਈ ਅੰਤ ਨਹੀਂ [7:3]