6 lines
720 B
Markdown
6 lines
720 B
Markdown
|
# ਮਸੀਹ ਕਿੰਨ੍ਹਾਂਂ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ?
|
||
|
ਉ: ਹਰੇਕ ਹੋ ਉਸ ਦੀ ਆਗਿਆ ਨੂੰ ਮੰਨਦਾ ਹੈ ਮਸੀਹ ਉਸ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ [5:9]
|
||
|
# ਇਸ ਪੱਤ੍ਰੀ ਦੇ ਅਸਲ ਪੜਨ ਵਾਲਿਆਂ ਦੀ ਆਤਮਿਕ ਹਾਲਾਤ ਕਿਸ ਤਰ੍ਹਾਂ ਸੀ ਸੀ ?
|
||
|
ਉ: ਅਸਲ ਪੜਨ ਵਾਲੇ ਬੋਲੇ ਸਨ, ਜਿਹਨਾਂ ਨੂੰ ਅਜੇ ਵੀ ਪਰਮੇਸ਼ੁਰ ਦੇ ਬਚਨ ਦੇ ਮੁਢਲੇ ਸਿਧਾਂਤਾਂ ਨੂੰ ਸਿੱਖਣ ਦੀ ਜਰੂਰਤ ਸੀ [5:11-12]
|
||
|
|