# ਮਸੀਹ ਕਿੰਨ੍ਹਾਂਂ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ? ਉ: ਹਰੇਕ ਹੋ ਉਸ ਦੀ ਆਗਿਆ ਨੂੰ ਮੰਨਦਾ ਹੈ ਮਸੀਹ ਉਸ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ [5:9] # ਇਸ ਪੱਤ੍ਰੀ ਦੇ ਅਸਲ ਪੜਨ ਵਾਲਿਆਂ ਦੀ ਆਤਮਿਕ ਹਾਲਾਤ ਕਿਸ ਤਰ੍ਹਾਂ ਸੀ ਸੀ ? ਉ: ਅਸਲ ਪੜਨ ਵਾਲੇ ਬੋਲੇ ਸਨ, ਜਿਹਨਾਂ ਨੂੰ ਅਜੇ ਵੀ ਪਰਮੇਸ਼ੁਰ ਦੇ ਬਚਨ ਦੇ ਮੁਢਲੇ ਸਿਧਾਂਤਾਂ ਨੂੰ ਸਿੱਖਣ ਦੀ ਜਰੂਰਤ ਸੀ [5:11-12]