10 lines
985 B
Markdown
10 lines
985 B
Markdown
|
# ਪਰਮੇਸ਼ੁਰ ਦਾ ਬਚਨ ਕਿਸ ਨਾਲੋਂ ਤੇਜ਼ ਹੈ ?
|
||
|
ਉ: ਪਰਮੇਸ਼ੁਰ ਦਾ ਬਚਨ ਦੋ ਧਾਰੀ ਤਲਵਾਰ ਨਾਲੋਂ ਤੇਜ਼ ਹੈ [4:12]
|
||
|
# ਪਰਮੇਸ਼ੁਰ ਦਾ ਬਚਨ ਕਿਸ ਨੂੰ ਅੱਡੋ ਅੱਡ ਕਰ ਸਕਦਾ ਹੈ?
|
||
|
ਉ: ਪਰਮੇਸ਼ੁਰ ਦਾ ਬਚਨ ਆਤਮਾ ਨੂੰ ਜੀਵ ਨਾਲੋਂ ਅੱਡ ਕਰ ਸਕਦਾ ਹੈ, ਅਤੇ ਬੰਦ ਬੰਦ ਨੂੰ [4:12]
|
||
|
# ਪਰਮੇਸ਼ੁਰ ਦਾ ਬਚਨ ਕੀ ਜਾਂਚ ਸਕਦਾ ਹੈ?
|
||
|
ਉ: ਪਰਮੇਸ਼ੁਰ ਦਾ ਬਚਨ ਮਨ ਦੇ ਵਿਚਾਰਾਂ ਨੂੰ ਅਤੇ ਧਾਰਨਾ ਨੂੰ ਜਾਂਚ ਸਕਦਾ ਹੈ [4:12]
|
||
|
# ਪਰਮੇਸ਼ੁਰ ਦੀ ਨਜ਼ਰ ਤੋਂ ਕੌਣ ਲੁੱਕਿਆ ਹੋਇਆ ਹੈ?
|
||
|
ਉ: ਕੋਈ ਵੀ ਚੀਜ਼ ਪਰਮੇਸ਼ੁਰ ਦੀ ਨਜ਼ਰ ਤੋਂ ਲੁੱਕੀ ਹੋਈ ਨਹੀ ਹੈ [4:13]
|
||
|
|