# ਪਰਮੇਸ਼ੁਰ ਦਾ ਬਚਨ ਕਿਸ ਨਾਲੋਂ ਤੇਜ਼ ਹੈ ? ਉ: ਪਰਮੇਸ਼ੁਰ ਦਾ ਬਚਨ ਦੋ ਧਾਰੀ ਤਲਵਾਰ ਨਾਲੋਂ ਤੇਜ਼ ਹੈ [4:12] # ਪਰਮੇਸ਼ੁਰ ਦਾ ਬਚਨ ਕਿਸ ਨੂੰ ਅੱਡੋ ਅੱਡ ਕਰ ਸਕਦਾ ਹੈ? ਉ: ਪਰਮੇਸ਼ੁਰ ਦਾ ਬਚਨ ਆਤਮਾ ਨੂੰ ਜੀਵ ਨਾਲੋਂ ਅੱਡ ਕਰ ਸਕਦਾ ਹੈ, ਅਤੇ ਬੰਦ ਬੰਦ ਨੂੰ [4:12] # ਪਰਮੇਸ਼ੁਰ ਦਾ ਬਚਨ ਕੀ ਜਾਂਚ ਸਕਦਾ ਹੈ? ਉ: ਪਰਮੇਸ਼ੁਰ ਦਾ ਬਚਨ ਮਨ ਦੇ ਵਿਚਾਰਾਂ ਨੂੰ ਅਤੇ ਧਾਰਨਾ ਨੂੰ ਜਾਂਚ ਸਕਦਾ ਹੈ [4:12] # ਪਰਮੇਸ਼ੁਰ ਦੀ ਨਜ਼ਰ ਤੋਂ ਕੌਣ ਲੁੱਕਿਆ ਹੋਇਆ ਹੈ? ਉ: ਕੋਈ ਵੀ ਚੀਜ਼ ਪਰਮੇਸ਼ੁਰ ਦੀ ਨਜ਼ਰ ਤੋਂ ਲੁੱਕੀ ਹੋਈ ਨਹੀ ਹੈ [4:13]