pa_tq/HEB/04/08.md

8 lines
1.1 KiB
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਦੇ ਲੋਕਾਂ ਲਈ ਅਜੇ ਕੀ ਬਾਕੀ ਰਹਿੰਦਾ ਹੈ ?
ਉ: ਪਰਮੇਸ਼ੁਰ ਦੇ ਲੋਕਾਂ ਲਈ ਅਜੇ ਸਬਤ ਦਾ ਆਰਾਮ ਬਾਕੀ ਰਹਿੰਦਾ ਹੈ [4:9]
# ਜਿਹੜਾ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਹੋਰ ਕਿਸ ਤੋਂ ਆਰਾਮ ਪਾਉਂਦਾ ਹੈ?
ਉ: ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਆਪਣੇ ਕੰਮਾਂ ਤੋਂ ਆਰਾਮ ਪਾਉਂਦਾ ਹੈ [4:10]
# ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਲਈ ਜਲਦੀ ਕਿਉਂ ਕਰਨੀ ਚਾਹੀਦੀ ਹੈ?
ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਲਈ ਜਲਦੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸਰਾਏਲੀਆਂ ਦੀ ਤਰ੍ਹਾਂ ਡਿੱਗ ਨਾ ਜਾਣ [4:11]