# ਪਰਮੇਸ਼ੁਰ ਦੇ ਲੋਕਾਂ ਲਈ ਅਜੇ ਕੀ ਬਾਕੀ ਰਹਿੰਦਾ ਹੈ ? ਉ: ਪਰਮੇਸ਼ੁਰ ਦੇ ਲੋਕਾਂ ਲਈ ਅਜੇ ਸਬਤ ਦਾ ਆਰਾਮ ਬਾਕੀ ਰਹਿੰਦਾ ਹੈ [4:9] # ਜਿਹੜਾ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਹੋਰ ਕਿਸ ਤੋਂ ਆਰਾਮ ਪਾਉਂਦਾ ਹੈ? ਉ: ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਆਪਣੇ ਕੰਮਾਂ ਤੋਂ ਆਰਾਮ ਪਾਉਂਦਾ ਹੈ [4:10] # ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਲਈ ਜਲਦੀ ਕਿਉਂ ਕਰਨੀ ਚਾਹੀਦੀ ਹੈ? ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਲਈ ਜਲਦੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸਰਾਏਲੀਆਂ ਦੀ ਤਰ੍ਹਾਂ ਡਿੱਗ ਨਾ ਜਾਣ [4:11]