pa_tq/HEB/03/05.md

10 lines
915 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਦੇ ਭਵਨ ਵਿੱਚ ਮੂਸਾ ਦੀ ਕੀ ਭੂਮਿਕਾ ਸੀ ?
ਉ: ਮੂਸਾ ਪਰਮੇਸ਼ੁਰ ਦੇ ਭਵਨ ਵਿੱਚ ਇੱਕ ਨੌਕਰ ਸੀ [3:5]
# ਮੂਸਾ ਨੇ ਕਿਸ ਬਾਰੇ ਗਵਾਹੀ ਦਿੱਤੀ ?
ਉ: ਮੂਸਾ ਨੇ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਬਾਰੇ ਗਵਾਹੀ ਦਿੱਤੀ [3:5]
# ਪਰਮੇਸ਼ੁਰ ਦੇ ਭਵਨ ਵਿੱਚ ਯਿਸੂ ਦੀ ਕੀ ਭੂਮਿਕਾ ਹੈ ?
ਉ: ਯਿਸੂ ਪੁੱਤਰ ਹੈ ਜੋ ਪਰਮੇਸ਼ੁਰ ਦੇ ਭਵਨ ਦਾ ਮੁੱਖੀ ਹੈ [3:6]
# ਪਰਮੇਸ਼ੁਰ ਦਾ ਭਵਨ ਕੌਣ ਹੈ ?
ਉ: ਵਿਸ਼ਵਾਸੀ ਪਰਮੇਸ਼ੁਰ ਦਾ ਭਵਨ ਹਨ, ਜੇਕਰ ਉਹ ਆਪਣੀ ਭਰੋਸੇ ਨੂੰ ਫੜੀ ਰੱਖਦੇ ਹਨ [3:6]