# ਪਰਮੇਸ਼ੁਰ ਦੇ ਭਵਨ ਵਿੱਚ ਮੂਸਾ ਦੀ ਕੀ ਭੂਮਿਕਾ ਸੀ ? ਉ: ਮੂਸਾ ਪਰਮੇਸ਼ੁਰ ਦੇ ਭਵਨ ਵਿੱਚ ਇੱਕ ਨੌਕਰ ਸੀ [3:5] # ਮੂਸਾ ਨੇ ਕਿਸ ਬਾਰੇ ਗਵਾਹੀ ਦਿੱਤੀ ? ਉ: ਮੂਸਾ ਨੇ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਬਾਰੇ ਗਵਾਹੀ ਦਿੱਤੀ [3:5] # ਪਰਮੇਸ਼ੁਰ ਦੇ ਭਵਨ ਵਿੱਚ ਯਿਸੂ ਦੀ ਕੀ ਭੂਮਿਕਾ ਹੈ ? ਉ: ਯਿਸੂ ਪੁੱਤਰ ਹੈ ਜੋ ਪਰਮੇਸ਼ੁਰ ਦੇ ਭਵਨ ਦਾ ਮੁੱਖੀ ਹੈ [3:6] # ਪਰਮੇਸ਼ੁਰ ਦਾ ਭਵਨ ਕੌਣ ਹੈ ? ਉ: ਵਿਸ਼ਵਾਸੀ ਪਰਮੇਸ਼ੁਰ ਦਾ ਭਵਨ ਹਨ, ਜੇਕਰ ਉਹ ਆਪਣੀ ਭਰੋਸੇ ਨੂੰ ਫੜੀ ਰੱਖਦੇ ਹਨ [3:6]