pa_tq/GAL/04/30.md

6 lines
545 B
Markdown
Raw Permalink Normal View History

2017-08-29 21:30:11 +00:00
# ਗੁਲਾਮ ਔਰਤ ਦੀ ਸੰਤਾਨ ਕਿਸ ਦੀ ਅਧਿਕਾਰੀ ਹੋਵੇਗੀ ?
ਉ: ਗੁਲਾਮ ਔਰਤ ਦੀ ਸੰਤਾਨ ਆਜ਼ਾਦ ਔਰਤ ਦੀ ਸੰਤਾਨ ਨਾਲ ਅਧਿਕਾਰੀ ਨਹੀਂ ਹੋਵੇਗੀ [4:30 ]
# ਕੀ ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਜਾ ਗੁਲਾਮ ਔਰਤ ਦੀ ਸੰਤਾਨ ਹਨ ?
ਉ: ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਦੀ ਸੰਤਾਨ ਹਨ [4:31]