# ਗੁਲਾਮ ਔਰਤ ਦੀ ਸੰਤਾਨ ਕਿਸ ਦੀ ਅਧਿਕਾਰੀ ਹੋਵੇਗੀ ? ਉ: ਗੁਲਾਮ ਔਰਤ ਦੀ ਸੰਤਾਨ ਆਜ਼ਾਦ ਔਰਤ ਦੀ ਸੰਤਾਨ ਨਾਲ ਅਧਿਕਾਰੀ ਨਹੀਂ ਹੋਵੇਗੀ [4:30 ] # ਕੀ ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਜਾ ਗੁਲਾਮ ਔਰਤ ਦੀ ਸੰਤਾਨ ਹਨ ? ਉ: ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਦੀ ਸੰਤਾਨ ਹਨ [4:31]