pa_tq/GAL/04/03.md

6 lines
750 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਇਤਿਹਾਸ ਵਿੱਚ ਸਹੀ ਸਮੇਂ ਤੇ ਕੀ ਕੀਤਾ ?
ਉ: ਪਰਮੇਸ਼ੁਰ ਸਹੀ ਸਮੇਂ ਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹਨਾਂ ਨੂੰ ਛੁਡਾਵੇ ਜੋ ਸ਼ਰਾ ਦੇ ਅਧੀਨ ਹਨ [4:4-5]
# ਪਰਮੇਸ਼ੁਰ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ, ਆਪਣੇ ਰਾਜ ਵਿੱਚ ਕਿਵੇਂ ਲਿਆਇਆ ?
ਉ: ਪਰਮੇਸ਼ੁਰ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ ਪੁੱਤਰ੍ਹਾਂ ਦੀ ਤਰ੍ਹਾਂ ਗੋਦ ਲਿਆ [4:5]