# ਪਰਮੇਸ਼ੁਰ ਨੇ ਇਤਿਹਾਸ ਵਿੱਚ ਸਹੀ ਸਮੇਂ ਤੇ ਕੀ ਕੀਤਾ ? ਉ: ਪਰਮੇਸ਼ੁਰ ਸਹੀ ਸਮੇਂ ਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹਨਾਂ ਨੂੰ ਛੁਡਾਵੇ ਜੋ ਸ਼ਰਾ ਦੇ ਅਧੀਨ ਹਨ [4:4-5] # ਪਰਮੇਸ਼ੁਰ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ, ਆਪਣੇ ਰਾਜ ਵਿੱਚ ਕਿਵੇਂ ਲਿਆਇਆ ? ਉ: ਪਰਮੇਸ਼ੁਰ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ ਪੁੱਤਰ੍ਹਾਂ ਦੀ ਤਰ੍ਹਾਂ ਗੋਦ ਲਿਆ [4:5]