pa_tq/EPH/06/17.md

8 lines
580 B
Markdown
Raw Permalink Normal View History

2017-08-29 21:30:11 +00:00
# ਆਤਮਾ ਦੀ ਤਲਵਾਰ ਕੀ ਹੈ ?
ਆਤਮਾ ਦੀ ਤਲਵਾਰ ਪਰਮੇਸ਼ੁਰ ਦਾ ਬਚਨ ਹੈ [6:17]
# ਪ੍ਰਾਰਥਨਾ ਵਿੱਚ ਵਿਸ਼ਵਾਸੀ ਦਾ ਵਿਵਹਾਰ ਕੀ ਹੋਣਾ ਚਾਹੀਦਾ ਹੈ ?
ਵਿਸ਼ਵਾਸੀਆਂ ਨੂੰ ਹਰ ਵੇਲੇ ਪ੍ਰਾਰਥਨਾ ਵਿੱਚ ਲੱਗੇ ਰਹਿਣਾ, ਪਰਮੇਸ਼ੁਰ ਦੇ ਉੱਤਰ ਦੀ ਭਾਲ ਕਰਦੇ ਹੋਏ ਤਕੜਾਈ ਨਾਲ ਲੱਗੇ ਰਹਿਣਾ ਚਾਹੀਦਾ ਹੈ [6:18]