# ਆਤਮਾ ਦੀ ਤਲਵਾਰ ਕੀ ਹੈ ? ਆਤਮਾ ਦੀ ਤਲਵਾਰ ਪਰਮੇਸ਼ੁਰ ਦਾ ਬਚਨ ਹੈ [6:17] # ਪ੍ਰਾਰਥਨਾ ਵਿੱਚ ਵਿਸ਼ਵਾਸੀ ਦਾ ਵਿਵਹਾਰ ਕੀ ਹੋਣਾ ਚਾਹੀਦਾ ਹੈ ? ਵਿਸ਼ਵਾਸੀਆਂ ਨੂੰ ਹਰ ਵੇਲੇ ਪ੍ਰਾਰਥਨਾ ਵਿੱਚ ਲੱਗੇ ਰਹਿਣਾ, ਪਰਮੇਸ਼ੁਰ ਦੇ ਉੱਤਰ ਦੀ ਭਾਲ ਕਰਦੇ ਹੋਏ ਤਕੜਾਈ ਨਾਲ ਲੱਗੇ ਰਹਿਣਾ ਚਾਹੀਦਾ ਹੈ [6:18]