pa_tq/EPH/05/31.md

8 lines
691 B
Markdown
Raw Permalink Normal View History

2017-08-29 21:30:11 +00:00
# ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਕੀ ਹੁੰਦਾ ਹੈ ?
ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਉਹ ਦੋਵੇਂ ਇਕ ਸਰੀਰ ਹੁੰਦੇ ਹਨ [5:31]
# ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਕੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ ?
ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਮਸੀਹ ਅਤੇ ਉਸਦੀ ਕਲੀਸਿਯਾ ਦੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ [5:32]