# ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਕੀ ਹੁੰਦਾ ਹੈ ? ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਉਹ ਦੋਵੇਂ ਇਕ ਸਰੀਰ ਹੁੰਦੇ ਹਨ [5:31] # ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਕੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ ? ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਮਸੀਹ ਅਤੇ ਉਸਦੀ ਕਲੀਸਿਯਾ ਦੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ [5:32]