pa_tq/EPH/05/05.md

8 lines
592 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕਿਹਨਾਂ ਦਾ ਅਧਿਕਾਰ ਨਹੀਂ ?
ਹਰਾਮਕਾਰਾਂ, ਬੁਰੇ ਅਤੇ ਲੋਭੀਆਂ ਦਾ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਿਕਾਰ ਨਹੀਂ [5:5]
# ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਕੀ ਆ ਰਿਹਾ ਹੈ ?
ਪਰਮੇਸ਼ੁਰ ਦਾ ਕ੍ਰੋਧ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਆ ਰਿਹਾ ਹੈ [5:6]