# ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕਿਹਨਾਂ ਦਾ ਅਧਿਕਾਰ ਨਹੀਂ ? ਹਰਾਮਕਾਰਾਂ, ਬੁਰੇ ਅਤੇ ਲੋਭੀਆਂ ਦਾ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਿਕਾਰ ਨਹੀਂ [5:5] # ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਕੀ ਆ ਰਿਹਾ ਹੈ ? ਪਰਮੇਸ਼ੁਰ ਦਾ ਕ੍ਰੋਧ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਆ ਰਿਹਾ ਹੈ [5:6]