pa_tq/EPH/03/14.md

8 lines
685 B
Markdown
Raw Permalink Normal View History

2017-08-29 21:30:11 +00:00
# ਪਿਤਾ ਦੇ ਅੱਗੋਂ ਕਿਸਦਾ ਨਾਮ ਰਖਿਆ ਅਤੇ ਆਖਿਆ ਜਾਂਦਾ ਹੈ ?
ਅਕਾਸ਼ ਅਤੇ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਮ ਪਿਤਾ ਦੇ ਅੱਗੇ ਰਖਿਆ ਹੈ [3:14-15]
# ਪੋਲੁਸ ਵਿਸ਼ਵਾਸੀਆਂ ਲਈ ਕਿਸ ਤਰ੍ਹਾਂ ਬਲਵੰਤ ਹੋਣ ਦੀ ਪ੍ਰਾਰਥਨਾ ਕਰਦਾ ਹੈ ?
ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਵਿਸ਼ਵਾਸੀ ਪਰਮੇਸ਼ੁਰ ਦੇ ਆਤਮਾ ਨਾਲ ਬਲਵੰਤ ਹੋਣ ਜੋ ਉਹਨਾਂ ਵਿੱਚ ਵਸਦਾ ਹੈ [3:16-17]