# ਪਿਤਾ ਦੇ ਅੱਗੋਂ ਕਿਸਦਾ ਨਾਮ ਰਖਿਆ ਅਤੇ ਆਖਿਆ ਜਾਂਦਾ ਹੈ ? ਅਕਾਸ਼ ਅਤੇ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਮ ਪਿਤਾ ਦੇ ਅੱਗੇ ਰਖਿਆ ਹੈ [3:14-15] # ਪੋਲੁਸ ਵਿਸ਼ਵਾਸੀਆਂ ਲਈ ਕਿਸ ਤਰ੍ਹਾਂ ਬਲਵੰਤ ਹੋਣ ਦੀ ਪ੍ਰਾਰਥਨਾ ਕਰਦਾ ਹੈ ? ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਵਿਸ਼ਵਾਸੀ ਪਰਮੇਸ਼ੁਰ ਦੇ ਆਤਮਾ ਨਾਲ ਬਲਵੰਤ ਹੋਣ ਜੋ ਉਹਨਾਂ ਵਿੱਚ ਵਸਦਾ ਹੈ [3:16-17]